ਅਵੈਜਰਸ – ਐਡ ਗੇਮ ਬਣੀ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ

243
Start Ad

26 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਈ ਹਾਲੀਵੁੱਡ ਦੀ ਸੁਪਰਹੀਰੋ ਫਿਲਮ “ਅਵੈਜਰਸ – ਐਂਡ ਗੇਮ” ਸਾਲ ਦੀ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਬਣ ਗਈ ਹੈ। ਮਾਰਵਲ ਦੀ ਸੁਪਰਹੀਰੋ ਫਿਲਮ ਨੇ ਪਹਿਲੇ ਹਫਤੇ ਵਿਚ 260 ਕਰੋੜ ਦੀ ਕਮਾਈ ਕਰਕੇ ਬਾਲੀਵੁੱਡ ਦੀਆਂ ਸਾਰੀਆਂ ਫਿਲਮਾਂ ਨੂੰ ਪਛਾੜ ਦਿਤਾ ਹੈ। ਇਸ ਤੋਂ ਪਹਿਲਾਂ ਬਾਹੂਬਲੀ 2 ਨੇ ਪਹਿਲੇ ਹ‎ਫਤੇ ਵਿਚ 247 ਕਰੋੜ ਦੀ ਕਮਾਈ ਕੀਤੀ ਸੀ।

End Ad