ਆਮ ਆਦਮੀ ਪਾਰਟੀ ਨੇ ਮੋਟਰਾਂ ਤੇ ਬਿਜ਼ਲੀ ਮੀਟਰ ਲਾਉਣ ਦਾ ਕੀਤਾ ਵਿਰੋਧ

222
Start Ad

ਫਿਰੋਜ਼ਪੁਰ 29 ਜਨਵਰੀ( ਸਤਬੀਰ ਸਿੰਘ ਬਰਾੜ) ਪੰਜਾਬ ਸਰਕਾਰ ਵੱਲੋਂ ਟਿਊਬਵੈਲਾ ਤੇ ਬਿਜ਼ਲੀ ਮੀਟਰ ਲਾਉਣ ,ਸੇਵਾ ਕੇਂਦਰ ਬੰਦ ਕਰਨ ਤੇ ਵੱਧ ਰਹੀਆ ਤੇਲ ਦੀਆ ਦਿਨੋ ਦਿਨ ਕੀਮਤਾ ਵਿਰੁੱਧ ਆਮ ਆਦਮੀ ਪਾਰਟੀ ਦੇ ਜਿਲਾਂ ਪ੍ਰਧਾਨ ਮਲਕੀਤ ਥਿੰਦ ਦੀ ਅਗਵਾਈ ‘ਚ ਪਾਰਟੀ ਵਰਕਰਾਂ ਨੇ ਸਰਕਾਰ ਦੇ ਇਸ ਕਾਰੇ ਦੀ ਨਿੰਦਿਆ ਕੀਤੀ ਤੇ ਕਿਹਾਂ ਕਿ ਸਰਕਾਰ ਦੇ ਇਸ ਨਾਜਰਸ਼ਾਹੀ ਫਰਮਾਨ ਨੂੰ ਲਾਗੂ ਨਹੀ ਹੋਣ ਦੇਵਾਗੇ ਕਿਉਕਿ ਕਰਜੇ ਹੇਠਾ ਪਹਿਲਾ ਦੱਬਿਆ ਕਿਸਾਨ ਮੀਟਰਾਂ ਦੇ ਬਿਲ ਨਹੀ ਦੇ ਪਾਵੇਗਾ ਤੇ ਇਸ ਸਬੰਧੀ ਡੀ ਸੀ ਨੂੰ ਮੰਗ ਪੱਤਰ ਦੇ ਕੇ ਸਰਕਾਰ ਨੂੰ ਇਹ ਫੈਸਲੇ ਤੇ ਫਿਰ ਵਿਚਾਰ ਕਰਕੇ ਇਹ ਵਾਪਸ ਲੈਣ ਦੀ ਗੱਲ ਕਹੀ। ਇਸ ਮੋਕੇ ਸੁਖਰਾਜ ਸਿੰਘ ਗੋਰਾ ਮਾਲਵਾ ਜੋਨ ਆਗੂ ਤੋਂ ਇਲਾਵਾ ਪਾਰਟੀ ਵਰਕਰ ਵੱਡੀ ਗਿਣਤੀ ਚ ਹਾਜਰ ਸਨ।

End Ad