ਉੱਤਰੀ ਭਾਰਤ ਦੇ ਕਈ ਇਲਾਕਿਆਂ ‘ਚ ਲੱਗੇ ਭੁਚਾਲ ਦੇ ਝਟਕੇ

194
Graphic shows large earthquake logo over broken earth and Richter scale reading
Start Ad
ਨਵੀਂ ਦਿੱਲੀ । ਅੱਜ ਦੁਪਹਿਰ ਵਕਤ ਦਿੱਲੀ, ਜੰਮੂ-ਕਸ਼ਮੀਰ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ‘ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਦੁਪਹਿਰ ਕਰੀਬ 4.15 ਮਿੰਟਾਂ ‘ਤੇ ਮਹਿਸੂਸ ਕੀਤੇ ਗਏ।  ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.1 ਮਾਪੀ ਗਈ ਹੈ।

End Ad