ਕੌਮਾਂਤਰੀ ਬੰਸਰੀ ਵੰਝਲੀ ਵਾਦਕ ਬਾਬਾ ਕਾਂਸ਼ੀ ਨਾਥ ਦਾ ਦਿਹਾਂਤ

344
Start Ad

ਸਿਰਸਾ, 27 ਮਈ। ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਝੋਰੜਨਾਲੀ ਦੇ ਰਹਿਣ ਵਾਲੇ ਕੌਮਾਂਤਰੀ ਬੰਸਰੀ ਵੰਝਲੀ ਵਾਦਕ ਬਾਬਾ ਕਾਂਸ਼ੀ ਨਾਥ ਦਾ ਦਿਹਾਂਤ  ਅੱਜ ਦਿਹਾਂਤ ਹੋ ਗਿਆ ਹੈ। ਬਾਬਾ ਕਾਂਸੀ ਨਾਥ ਇੱਕ ਮਹਾਨ ਕਲਾਕਾਰ ਸੀ ਅਤੇ ਵੱਖ-ਵੱਖ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਹੋ ਚੁੱਕੇ ਸਨ। ਉਹ ਭਾਰਤ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ‘ਚ ਦਰਸ਼ਕਾਂ ਨੂੰ ਆਪਣੀ ਵੰਝਲੀ ਨਾਲ ਕੀਲ ਚੁੱਕੇ ਹਨ।

End Ad