ਮੂਵੀ ਥੀਏਟਰ ‘ਚ ਲੜਕੀ ਨਾਲ ਜਬਰ ਜਨਾਹ

493
Start Ad

ਹੈਦਰਾਬਾਦ-ਪਦਮਾਵਤ ਫਿਲਮ ਦੇਖਣ ਗਈ 19 ਸਾਲ ਦੀ ਲੜਕੀ ਨਾਲ ਸਿਨੇਮਾ ਦੇ ਹਾਲ ਅੰਦਰ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਘਟਨਾ ਸਿਨੇਮਾ ਹਾਲ ਚ ਬਹੁਤ ਘੱਟ ਲੋਕ ਹੋਣ ਕਾਰਨ ਵਾਪਰੀ ਹੈ। ਖਬ਼ਰ ਅਨੁਸਾਰ ਲੜਕਾ ਤੇ ਲੜਕੀ ਦੀ ਸ਼ੋਸਲ ਮੀਡੀਆ ਫੇਸਬੁੱਕ ਰਾਹੀ ਦੋਨਾ ਦੀ ਦੋਸਤੀ ਹੋਈ ਸੀ।ਦੋਨੋ ਜਣੇ ਇਕੱਠੇ ਫਿਲਮ ਦੇਖਣ ਗਏ ਸਨ । ਇਸ ਘਟਨਾ ਤੋ ਬਾਅਦ ਪੁਲਿਸ ਨੇ ਲੜਕੇ ਨੂੰ ਗ੍ਰਿਫਤਾਰ ਕਰ ਲਿਆਂ ਹੈ।

End Ad