ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦਾ ਹੋਇਆ ਦੇਹਾਂਤ

155
Start Ad

ਨਵੀਂ ਦਿੱਲੀ, 16 ਅਗਸਤ।  ਦਿੱਲੀ ਦੇ ਏਮਜ਼ ਹਸਪਤਾਲ ‘ਚ ਬੀਮਾਰੀ ਨਾਲ ਜੂਝ ਰਹੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦਾ ਵੀਰਵਾਰ ਨੂੰ ਸ਼ਾਮ 5:05 ‘ਤੇ ਦਿਹਾਂਤ ਹੋ ਗਿਆ ਹੈ।  93 ਸਾਲ ਦੇ ਅਟਲ ਬਿਹਾਰੀ ਵਾਜਪਾਈ ਪਿਛਲੇ 9 ਹਫ਼ਤਿਆਂ ਤੋਂ ਏਮਜ਼ ‘ਚ ਦਾਖਲ ਸਨ। ਅੱਜ ਹਾਲਤ ਗੰਭੀਰ ਗੰਭੀਰ ਹੋਣ ਕਾਰਨ ਦੇਸ਼ ਦੇ ਕਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਆਗੂ ਉਹਨਾਂ ਦਾ ਹਾਲ ਜਾਣਨ ਲਈ ਵੀ ਪਹੁੰਚੇ ਸਨ।

End Ad