… ਹੁਣ ਕਿਸਾਨਾਂ ਨੂੰ ਮਿਲੇਗੀ ਇਹਨਾਂ ਸੰਦਾ ‘ਤੇ ਸਬਸਿਡੀ 

540
Start Ad

ਲੁਧਿਆਣਾ :- ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕਈ ਸੰਦਾਂ ‘ਤੇ ਸਬਸਿਡੀਆਂ ਮੁਹੱਇਆ ਕਰਵਾਈਆਂ ਜਾ ਰਹੀਆ ਹਨ, ਜਿਸਦਾ ਕਿਸਾਨ ਵੀਰ ਜਲਦ ਲਾਭ ਉਠਾ ਸਕਦੇ ਹਨ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪੈਡੀ ਟਰਾਂਸਪਲਾਂਟਰ, ਆਲੂ ਬੀਜਣ ਵਾਲੀ ਮਸ਼ੀਨ, ਆਲੂ ਪੁੱਟਣ ਵਾਲੀ ਮਸ਼ੀਨ, ਵਰਟੀਕਲ ਕੰਨਵੈਅਰ, ਸ਼ੂਗਰ ਟਰੈਚਰ, ਰਿਜਰ, ਰਿਪਰ ਬਾਈਡਰ, ਫਾਊਂਡ ਹਰਵੈਸਟਰ, ਫਾਉਂਡ ਚੌਪਰ, ਫਾਉਂਡ ਰਿਪਰ, ਪਾਵਰ ਵੀਡਰ ਸ਼ੰਦਾ ‘ਤੇ ਸਬਸਿਡੀ ਮਹੱਇਆ ਕਰਵਾਈ ਜਾ ਰਹੀ । ਇਹਨਾਂ ਸੰਦਾ ਦੇ ਚਾਹਵਾਨ ਕਿਸਾਨ ਆਪਣੀਆਂ ਫਾਇਲਾ ਆਖਰੀ ਮਿਤੀ 12 ਮਾਰਚ 2018 ਤੱਕ ਸਬੰਧਤ ਖੇਤੀਬਾੜੀ ਦਫਤਰ ‘ਚ ਜਮ੍ਹਾਂ ਕਰਵਾ ਸਕਦੇ ਹਨ।

End Ad