Home ਸਹਾਇਕ ਧੰਦੇ

ਸਹਾਇਕ ਧੰਦੇ

Start Ad

ਫ਼ਿਰੋਜ਼ਪੁਰ, ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲਿ•ਆਂ ਵਿਚ ਚੱਲ ਰਿਹਾ ਹੈ”ਨੀਲੀ ਰਾਵੀ ਪੈਡੀਗਿਰੀ ਸਿਲੈੱਕਸ਼ਨ ਪ੍ਰਾਜੈਕਟ”

ਫਿਰੋਜ਼ਪੁਰ 31 ਮਈ । ਵਿਸ਼ਵ ਐਨੀਮਲ ਆਰਗੇਨਾਈਜ਼ੇਸ਼ਨ ਵੱਲੋਂ ਅਲੋਪ ਹੋ ਰਹੀਆਂ ਦੁਧਾਰੂ ਪਸ਼ੂਆਂ ਦੀਆਂ ਨਸਲਾਂ ਨੂੰ ਬਚਾਉਣ ਵਾਸਤੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਇਕ...

ਦੁੱਧ ਉਤਪਾਦਕ  ਦੁਧਾਰੂ ਪਸੂਆਂ ਦੀ ਰਿਹਾਇਸ਼, ਸਾਂਭ ਸੰਭਾਲ ਅਤੇ ਖ਼ੁਰਾਕ ਵੱਲ ਦੇਣ ਵਿਸ਼ੇਸ਼ ਧਿਆਨ...

ਫਿਰੋਜ਼ਪੁਰ, 23 ਮਈ ।  ਪੰਜਾਬ ਸਰਕਾਰ ਵੱਲੋਂ ਡੇਅਰੀ ਵਿਕਾਸ ਵਿਭਾਗ ਰਾਹੀਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਦੁੱਧ ਉਤਪਾਦਕਾਂ ਦੇ ਗਿਆਨ ਪੱਧਰ ਨੂੰ ਉੱਚਾ ਚੁੱਕਣ ਅਤੇ...

”ਖੇਤੀਬਾੜੀ ਵਿੱਚ ਵਿਭੰਨਤਾ ਲਿਆਓ ਡੇਅਰੀ ਫਾਰਮਿੰਗ ਅਪਨਾਓ”

ਫਾਜ਼ਿਲਕਾ 04 ਮਈ -ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਅਤੇ ਡਾਇਰੈਕਟਰ ਸ੍ਰੀ ਇੰਦਰਜੀਤ ਸਿੰਘ ਸਰਾਂ ਦੇ ਦਿਸ਼ਾ-ਨਿਰਦੇਸ਼ਾ ਅਤੇ ਡੇਅਰੀ ਵਿਕਾਸ ਵਿਭਾਗ/ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ...

ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕੌਂਸਲਿੰਗ...

ਡੇਅਰੀ ਫਾਰਮਰ ਮੈਟ੍ਰਿਕ ਦਾ ਸਰਟੀਫਿਕੇਟ,ਆਧਾਰ ਕਾਰਡ ਅਤੇ ਪਾਸਪੋਰਟ ਸਾਈਜ਼ ਫ਼ੋਟੋ ਲੈ ਕੇ ਡੇਅਰੀ ਟ੍ਰੇਨਿੰਗ ਸੈਂਟਰ ਗਿੱਲ (ਮੋਗਾ) ਵਿਖੇ ਹੋਣ ਹਾਜ਼ਰ ਫ਼ਿਰੋਜ਼ਪੁਰ 04 ਮਈ -ਡੇਅਰੀ ਵਿਕਾਸ...

ਫੁੱਲਾਂ ਦੇ ਕੰਮ ਚ ਇਹ ਕਿਸਾਨ ਕਮਾਉਦਾਂ ਲੱਖਾਂ

ਆਤਮਾ ਸਟਾਫ਼ ਵੱਲੋਂ ਅਗਾਂਹਵਧੂ ਕਿਸਾਨ ਦੇ ਖੇਤ ਦਾਨ ਕਮਾਉਦਾਂ ਲੱਖਾਂ ਦੌਰਾ ਫ਼ਿਰੋਜ਼ਪੁਰ,  30 ਅਪਰੈਲ।  ਆਤਮਾ ਸਟਾਫ਼ ਵੱਲੋਂ ਡਾ ਬਲਜਿੰਦਰ ਸਿੰਘ ਬਰਾੜ ਮੁੱਖ ਖੇਤੀਬਾੜੀ ਅਫ਼ਸਰ ਅਤੇ ਡਾ....

ਫ਼ੌਜੀ ਅਧਿਕਾਰੀ ਤੇ ਉਸ ਦਾ ਪਰਿਵਾਰ ਬੇਰੁਜ਼ਗਾਰਾਂ ਲਈ ਬਣਿਆ ਰਾਹ ਦਸੇਰਾ

- ਸ਼ੌਕਿਆ ਤੌਰ 'ਤੇ ਮਧੂ-ਮੱਖੀ ਪਾਲਨ ਨੂੰ ਬਣਾਇਆ ਸਹਾਇਕ ਧੰਦਾ ਫ਼ਿਰੋਜ਼ਪੁਰ :- ਪੜ ਲਿਖ ਕੇ ਨੌਕਰੀ ਦੀ ਤਲਾਸ਼ ਲਈ ਥਾਂ-ਥਾਂ ਠੋਕਰਾ ਖਾਣ ਨੂੰ ਮਜ਼ਬੂਰ ਬੇਰੁਜ਼ਗਾਰ...

ਬਜਟ ਤੇ ਸਟਾਫ਼ ਦੀ ਕਮੀ ਨਾਲ ਲੱਗ ਰਹੀਆਂ ਮਾਂ ਬੋਲੀ ਨੂੰ ਠੋਕਰਾਂ

ਫਿਰੋਜ਼ਪੁਰ, 20 ਫਰਵਰੀ(ਸਤਪਾਲ ਥਿੰਦ ):ਮਨੁੱਖ ਦੀ ਸਫਲਤਾ ਦੇ ਪਿੱਛੇ ਉਸਦੀ ਮਾਂ ਬੋਲੀ ਦਾ ਵੱਡਾ ਹੱਥ ਹੁੰਦਾ ਹੈ, ਇਸ ਲਈ ਮਨੁੱਖ ਨੂੰ ਆਪਣੀ ਮਾਂ ਬੋਲੀ...

ਪੰਜਾਬ ਸਰਕਾਰ ਤਿਆਰ ਕਰੇਗੀ ਚੰਗੀ ਨਸਲ ਦੇ ਦੁਧਾਰੂ ਪਸ਼ੂਆਂ ਦੀ ਆਨਲਾਈਨ ਡਾਇਰੈਕਟਰੀ

- ਨੀਲੀ ਰਾਵੀ ਮੱਝਾਂ ਦਾ ਪੈਡਿਗਰੀ ਸਲੈਕਸ਼ਨ ਪ੍ਰੋਜੈਕਟ ਤਹਿਤ ਰਾਜ ਪੱਧਰੀ ਕਾਫ ਰੈਲੀ ਸਨਮਾਨ ਸਮਾਗਮ ਦਾ ਆਯੋਜਨ ਫ਼ਿਰੋਜ਼ਪੁਰ :-  ਸੂਬੇ ਵਿਚ ਪਸ਼ੂ ਪਾਲਨ ਅਤੇ ਚੰਗੀ...

ਪੰਜਾਬ ਸਰਕਾਰ ਤਿਆਰ ਕਰੇਗੀ ਚੰਗੀ ਨਸਲ ਦੇ ਦੁਧਾਰੂ ਪਸ਼ੂਆਂ ਦੀ ਆਨਲਾਈਨ ਡਾਇਰੈਕਟਰੀ

- ਨੀਲੀ ਰਾਵੀ ਮੱਝਾਂ ਦਾ ਪੈਡਿਗਰੀ ਸਲੈਕਸ਼ਨ ਪ੍ਰੋਜੈਕਟ ਤਹਿਤ ਰਾਜ ਪੱਧਰੀ ਕਾਫ ਰੈਲੀ ਸਨਮਾਨ ਸਮਾਗਮ ਦਾ ਆਯੋਜਨ ਫ਼ਿਰੋਜ਼ਪੁਰ :-  ਸੂਬੇ ਵਿਚ ਪਸ਼ੂ ਪਾਲਨ ਅਤੇ ਚੰਗੀ...

ਬਾਰਡਰ ਏਰੀਆ ਪ੍ਰੋਗਰਾਮ ਤਹਿਤ ਬੇਰੋਜ਼ਗਾਰ ਲੜਕੇ-ਲੜਕੀਆਂ ਨੂੰ ਦਿੱਤੀ ਜਾਂਦੀ ਹੈ ਟ੍ਰੇਨਿੰਗ

ਫਾਜ਼ਿਲਕਾ 6 ਫਰਵਰੀ (ਰਜਨੀਸ਼): ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਆਪੋ-ਆਪਣਾ ਕਾਰੋਬਾਰ ਚਲਾਉਣ ਲਈ...

ਨਵੀਆਂ ਖਬਰਾਂ