Home ਸਿਹਤ

ਸਿਹਤ

Start Ad

10 ਅਗਸਤ ਨੂੰ ਬੱਚਿਆਂ ਨੂੰ ਖੁਆਈਆਂ ਜਾਣਗੀਆਂ ਐਲਬੈਂਡਾਜੋਲ ਦੀਆਂ ਗੋਲੀਆਂ

ਫਿਰੋਜ਼ਪੁਰ, 6 ਅਗਸਤ। ਭਾਰਤ ਸਰਕਾਰ ਵਲੋਂ ਜਾਰੀ ਗਾਈਡਲਾਈਨ ਅਨੁਸਾਰ 10 ਅਗਸਤ 2018 ਨੂੰ ਨੈਸ਼ਨਲ ਡੀ ਵਾਰਮਿੰਗ ਡੇਅ ਮਨਾਉਣ ਦੇ ਸਬੰਧ ਵਿੱਚ ਸਹਾਇਕ ਕਮਿਸ਼ਨਰ (ਜ)...

ਸਿਹਤ ਵਿਭਾਗ ਵੱਲੋਂ ਲਗਾਤਾਰ ਕੀਤੀ ਜਾ ਵੱਖ-ਵੱਖ ਦੁਕਾਨਾਂ, ਸਟੋਰਾਂ ਦੀ ਚੈਕਿੰਗ

ਫ਼ਿਰੋਜ਼ਪੁਰ, 14 ਜੂਨ। ਲੋਕਾਂ ਦੀ ਸਿਹਤ ਨੂੰ ਧਿਆਨ ਰੱਖਦਿਆਂ ਅਤੇ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ...

ਏਡੀਸੀ ਵੱਲੋਂ ਸਬਜ਼ੀ ਮੰਡੀ ‘ਚ ਫਲਾਂ, ਸਬਜ਼ੀਆਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ

ਫ਼ਿਰੋਜ਼ਪੁਰ, 12 ਜੂਨ ।  ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਵਧੀਕ ਡਿਪਟੀ ਕਮਿਸ਼ਨਰ ਡਾ. ਰਿਚਾ ਆਈ.ਏ.ਐੱਸ. ਦੀ ਅਗਵਾਈ ਹੇਠ ਸਿਹਤ, ਬਾਗ਼ਬਾਨੀ, ਡੇਅਰੀ, ਮਾਰਕੀਟ ਕਮੇਟੀ...

ਦਿਲ ਦੇ ਦੌਰੇ ਨਾਲ ਹੋਣ ਵਾਲੀਆ 12 ਪ੍ਰਤੀਸ਼ਤ ਮੌਤਾਂ ਦਾ ਮੁੱਖ ਕਾਰਨ ਤੰਬਾਕੂ ਦਾ...

ਫ਼ਿਰੋਜ਼ਪੁਰ 31 ਮਈ [ ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਡਾ. ਗੁਰਮਿੰਦਰ ਸਿੰਘ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਅਤੇ ਡਾ. ਟੀ.ਐੱਸ ਸਿੱਧੂ ਡਾਇਰੈਕਟਰ ਸ਼ਹੀਦ ਭਗਤ ਸਿੰਘ...

ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ (ਡੈਪੋ) ਮੁਹਿੰਮ ਤਹਿਤ ਗਰਾਊਂਡ ਲੈਵਲ ਟਰੇਨਰਾਂ ਨਾਲ ਮੀਟਿੰਗ

ਨਸ਼ੇੜੀਆਂ ਦਾ ਨਸ਼ਾ ਛੁਡਾ ਕੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ ਫਿਰੋਜ਼ਪੁਰ 7 ਮਈ- ਪੰਜਾਬ ਸਰਕਾਰ ਦੀ ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ (ਡੈਪੋ) ਮੁਹਿੰਮ ਤਹਿਤ...

ਝੋਕ ਟਹਿਲ ਸਿੰਘ ਦੇ ਸਰਕਾਰੀ ਹਾਈ ਸਕੂਲ  ਦੇ 125 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ...

ਮਿਜ਼ਲ ਰੂਬੇਲਾ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੇਂਦਰ ਸਰਕਾਰ ਦੁਆਰਾ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਦੇਸ਼ ਭਰ ਵਿਚ ਟੀਕਾਕਰਨ ਮੁਹਿੰਮ...

ਖ਼ਸਰਾ ਤੇ ਰੁਬੈਲਾ ਦੀ ਰੋਕਥਾਮ ਲਈ ਐਮ.ਆਰ ਦਾ ਟੀਕਾ 100 ਪ੍ਰਤੀਸ਼ਤ ਸੁਰੱਖਿਅਤ -ਸਿਵਲ ਸਰਜਨ

ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਮੀਜ਼ਲ ਰੁਬੇਲਾ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਲਈ ਸਕੂਲ ਮੁਖੀਆ...

ਮੀਜ਼ਲ-ਰੁਬੇਲਾ ਮੁਹਿੰਮ ਨੂੰ ਜਿੰਮੇਵਾਰੀ ਨਾਲ ਨਿਭਾਉਣ ਸਿਹਤ ਅਧਿਕਾਰੀ-ਈਸ਼ਾ ਕਾਲੀਆ

ਮੁਹਿੰਮ ਦੇ ਪਹਿਲੇ ਦਿਨ ਲਗਪਗ 9600 ਬੱਚਿਆਂ ਨੂੰ ਲਗਾਏ ਐਮ.ਆਰ. ਟੀਕੇ ਲੜਕੀਆਂ ਨੂੰ ਚੰਗਾ ਭਵਿੱਖ ਸਿਰਜਨ ਲਈ ਕੀਤਾ ਪ੍ਰੇਰਿਤ ਫਾਜ਼ਿਲਕਾ ਮਈ -ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ...

ਮੀਜ਼ਲ ਰੁਬੈਲਾ ਵੈਕਸੀਨ ਦੇ ਟੀਕਾਕਰਨ  ਦੀ ਗੱਲ ਨੂੰ ਇਹ ਖਬਰ ਕਰੇਗੀ ਆਪ ਸਭ ਦਾ...

ਵਾਈਰਲ ਪੋਸਟਾਂ ਤੋਂ ਬੱਚਿਆਂ ਦੇ ਮਾਪੇ ਹੋਏ ਖੱਜਲ ਖੁਆਰ ਮੀਜ਼ਲ ਰੁਬੈਲਾ ਵੈਕਸੀਨ ਦੇ ਟੀਕਾਕਰਨ ਦੀਆਂ ਵਾਈਰਲ ਪੋਸਟਾਂ ਤੋਂ ਬੱਚਿਆਂ ਦੇ ਮਾਪੇ ਹੋਏ ਖੱਜਲ ਖੁਆਰ - 1...

ਮੈਡੀਕਲ ਪ੍ਰੋਕਟੀਸ਼ਨਰਜ਼ ਐਸੋਸਸੀਏਸ਼ਨ ਪੰਜਾਬ ਨੇ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਅੱਗੇ ਦਿੱਤਾ ਧਰਨਾ

ਫਿਰੋਜ਼ਪੁਰ 27 ਅਪ੍ਰੈਲ - ਮੈਡੀਕਲ ਪ੍ਰੋਕਟੀਸ਼ਨਰਜ਼ ਐ ਦਿੱਤਾ ਧਰਨਾਸੋਸਸੀਏਸ਼ਨ ਪੰਜਾਬ ਰਜ਼ਿ. ਦੀ ਜ਼ਿਲ•ਾ ਇਕਾਈ ਫਿਰੋਜ਼ਪੁਰ ਵੱਲੋਂ ਸੂਬਾ ਕਮੇਟੀ ਦੇ ਸੱਦੇ ਤੇ ਮਾਣਯੋਗ ਸੁਪਰੀਮ ਕੋਰਟ ਦੇ...

ਨਵੀਆਂ ਖਬਰਾਂ