Home ਖੇਡ ਜਗਤ

ਖੇਡ ਜਗਤ

Start Ad

ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

ਵਿਜੈ ਗੁਰੂਹਰਸਹਾਏ 31ਅਗਸਤ । ਸਰਕਾਰੀ ਪ੍ਰਾਇਮਰੀ ਸਕੂਲ ਮੋਹਨ ਕੇ ਉਤਾੜ ਦੇ ਸਮੂਹ ਸਟਾਫ ਵੱਲੋਂ ਸਕੂਲ ਦੇ ਵਿਹੜੇ ਵਿੱਚਂ ਵਿਰਾਸਤੀ ਖੇਡਾਂ ਅਤੇ ਮੈਰਾਥਨ ਦੌੜ ਦਾ ਆਯੋਜਨ...

ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂਹਰਸਹਾਏ ਵਿੱਚ ਸ਼ੁਰੂ ਹੋਇਆ ਜ਼ਿਲ੍ਹਾ ਪੱਧਰ ਤੇ...

ਵਿਜੈ ਹਾਂਡਾ ਗੁਰੂਹਰਸਹਾਏ 7 ਅਗਸਤ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਵਿੱਚ ਜ਼ਿਲ੍ਹਾ ਪੱਧਰ ਤੇ ਕਿੰਕ ਬਾਕਸਿੰਗ ਟੂਰਨਾਮੈਂਟ ਸ਼ੁਰੂ ਹੋਇਆ। ਇਹ ਟੂਰਨਾਮੈਂਟ...

ਜ਼ਲ•ਾ ਪੱਧਰੀ ਬਾਸਕਿਟਬਾਲ ਲੜਕੇ ਅੰਡਰ 14,17,19 ਦੇ ਮੁਕਾਬਲੇ ਕਰਵਾਏ ਗਏ।

ਫਿਰੋਜ਼ਪੁਰ, ਅਗਸਤ। ਸਿੱਖਿਆ ਬੋਰਡ ਦੀਆ ਹਦਾਇਤਾਂ ਅਨੁਸਾਰ ਜ਼ਿਲ•ਾ ਸਿੱਖਿਆ ਅਫਸਰ ਨੇਕ ਸਿੰਘ ਦੀ ਰਹਿਨੁਮਾਈ ਹੇਠ ਜਿਲ•ਾ ਪੱਧਰੀ ਬਾਸਕਿਟਬਾਲ ਦੇ ਟੂਰਨਾਮੈਂਟ ਦਾਸ ਐਂਡ ਬਰਾਊਨ ਸਕੂਲ...

ਓਪਨ ਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ‘ਚ ਪੰਜਾਬ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ੁਫਿਰੋਜ਼ਪੁਰ,  1 ਜੂਨ। ਜੈਪੁਰ ਸਥਿਤ ਰਾਜਸਥਾਨ ਯੂਨੀਵਰਸਿਟੀ ਦੇ ਸਪੋਰਟਸ ਸਟੇਡੀਅਮ 'ਚ ਕਰਵਾਈ ਓਪਨ ਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ 'ਚ ਪੰਜਾਬ ਦੇ ਖਿਡਾਰੀਆਂ ਨੇ  ਸ਼ਾਨਦਾਰ ਪ੍ਰਦਰਸ਼ਨ ਕੀਤਾ।...

ਸਟੇਟ ਪੱਧਰ ਹੋਏ ਤਾਇਕਵਾਡੋਂ ਮੁਕਾਬਲਿਆਂ ‘ਚ ਜੇ.ਐਨ ਇੰਟਰਨੈਸ਼ਨਲ ਸਕੂਲ਼ ਦੀਆਂ ਸ਼ਾਨਦਾਰ ਜਿੱਤਾਂ

ਗੁਰੂਹਰਸਹਾਏ, 31 ਮਈ। ਪੰਜਾਬ ਸਟੇਟ ਪੱਧਰ ਤਾਇਕਵਾਡੋਂ ਖੇਡ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਕਰਵਾਏ  ਗਏ , ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਕਰੀਬ...

ਸੂਬੇ ਅੰਦਰ ਜੂਨ ਦੇ ਅੰਤ ਤੱਕ ਲਾਗੂ ਕੀਤੀ ਜਾਵੇਗੀ ਨਵੀਂ ਖੇਡ ਨੀਤੀ  : ਰਾਣਾ...

ਫ਼ਿਰੋਜ਼ਪੁਰ, 26 ਮਈ । ਪੰਜਾਬ ਸਵਿਮਿੰਗ ਐਸੋਸੀਏਸ਼ਨ ਵੱਲੋਂ 32ਵੀਂ ਪੰਜਾਬ ਰਾਜ ਸਬ ਜੂਨੀਅਰ ਸਵਿਮਿੰਗ ਚੈਂਪੀਅਨਸ਼ਿਪ ਦਾ ਦਿੱਲੀ ਪਬਲਿਕ ਸਕੂਲ ਫ਼ਿਰੋਜ਼ਪੁਰ ਵਿਖੇ ਆਯੋਜਨ ਕੀਤਾ ਗਿਆ,...

ਆਧੁਨਿਕ ਬਾਕਸਿੰਗ ਰਿੰਗ ਤਿਆਰ ਕਰੇਗਾ ਪ੍ਰਤਿਭਾਸ਼ਾਲੀ ਬਾਕਸਰ : ਪਿੰਕੀ

ਫ਼ਿਰੋਜ਼ਪੁਰ 8 ਮਈ - ਸ਼ਹੀਦ ਭਗਤ ਸਿੰਘ ਸਟੇਡੀਅਮ ਨੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਦੇਸ਼ ਨੂੰ ਦਿੱਤੇ ਹਨ ਤੇ ਕਈ ਬਾਕਸਰਾਂ ਨੇ ਇਸ ਸਟੇਡੀਅਮ...

ਰਾਣਾ ਸੋਢੀ ਨੇ ਪੰਜਾਬ ਦੀ ਖੇਡਾਂ ਵਿੱਚ ਗੁਆਚੀ ਸ਼ਾਨ ਮੁੜ ਬਹਾਲ ਕਰਨ ਦਾ ਕੀਤਾ...

ਚੰਡੀਗੜ, 4 ਮਈ - ਪੰਜਾਬ ਵਿੱਚ ਖੇਡਾਂ ਅਤੇ ਖਿਡਾਰੀਆਂ ਲਈ ਉਸਾਰੂ ਮਾਹੌਲ ਸਿਰਜਣ ਅਤੇ ਸੂਬੇ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਮੌਜੂਦਾ ਖੇਡ ਨੀਤੀ...

ਹਰਿਆਣਾ ਨੂੰ ਮਾਤ ਪਾ ਕੇ ਖੇਡਾਂ ‘ਚ ਮੱਲ੍ਹਾਂ ਮਾਰਨਗੇ ਪੰਜਾਬ ਦੇ ਨੌਜਵਾਨ: ਰਾਣਾ ਸੋਢੀ

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢ ਕੇ ਜਾਵੇਗਾ ਖੇਡਾਂ ਨਾਲ ਜੋੜਿਆ ਪਟਿਆਲਾ ਵਿਖੇ 250 ਏਕੜ ਵਿੱਚ ਸਥਾਪਤ ਹੋਵੇਗੀ ਖੇਡ ਯੂਨੀਵਰਸਿਟੀ ਸਰਹੱਦੀ ਖੇਤਰ ਵਿੱਚ ਉਦਯੋਗ ਸਥਾਪਤੀ ਲਈ...

ਖਿਡਾਰੀਆਂ ਨੂੰ ਖੇਡ ਮੈਦਾਨ ਵਿਚ ਹਰ ਲੋੜੀਂਦੀ ਸਹੂਲਤ ਦਿੱਤੀ ਜਾਵੇਗੀ- ਰਾਣਾ ਸੋਢੀ

ਗੁਰੂਹਰਸਹਾਏ ਵਿਖੇ 1.5 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਆਧੁਨਿਕ ਖੇਡ ਸਟੇਡੀਅਮ ਗੁਰੂਹਰਸਹਾਏ ਵਿਕਾਸ ਪੱਖੋਂ ਬਣੇਗਾ ਰਾਜ ਦਾ ਮੋਹਰੀ ਹਲਕਾ ਗੁਰੂਹਰਸਹਾਏ 27 ਅਪ੍ਰੈਲ - ਪੰਜਾਬ ਸਰਕਾਰ ਵੱਲੋਂ...

ਨਵੀਆਂ ਖਬਰਾਂ